ਯੂਨੀਵਰਸਿਟੀ ਕਾਲਜ ਘਨੌਰ ਲਈ ਇਹ ਬੜੇ ਮਾਣ ਦੀ ਗੱਲ ਹੈ ਕਿ ਭਾਰਤੀ ਫੌਜ ਭਰਤੀਆਂ 2025 ਵਿੱਚ ਐਨ.ਸੀ.ਸੀ ਆਰਮੀ ਵਿੰਗ ਦੇ ਕੈਡਿਟ ਅਮਿਲ ਖਾਨ ਨੂੰ ਭਾਰਤੀ ਫੌਜ ਵਿੱਚ ਚੁਣਿਆ ਗਿਆ।
ENROLLMENT PERFORMED
ਯੂਨੀਵਰਸਿਟੀ ਕਾਲਜ ਘਨੌਰ ਲਈ ਇਹ ਬੜੀ ਮਾਨ ਦੀ ਗੱਲ ਹੈ ਕਿ ਕਾਲਜ ਦੇ ਐਨ.ਸੀ.ਸੀ.ਆਰਮੀ ਵਿੰਗ ਦੇ ਤਿੰਨ ਕੈਡਿਟਾਂ ਦੀ ਇੰਡੀਅਨ ਆਰਮੀ ਅਗਨੀਵੀਰ ਵਿੱਚ ਸਲੈਕਸ਼ਨ ਹੋਈ। 1. ਦਿਲਪ੍ਰੀਤ ਸਿੰਘ ਕੈਡਿਟ ਨੰ- PB2023SDA015657 ਕਲਾਸ- BA III 2. ਰਣਬੀਰ ਸਿੰਘ ਕੈਡਿਟ ਨੰ- PB2024SDIA6010376 ਕਲਾਸ BA II 3. ਜਸਪ੍ਰੀਤ ਸਿੰਘ ਕੈਡਿਟ ਨੰ- PB2025SDIA6011075 ਕਲਾਸ BA I