ਕਾਲਜ ਵਿੱਚ ਵਿਦਿਆਰਥੀਆਂ ਦੇ ਪ੍ਰੈਕਟੀਕਲ ਕਰਵਾਉਣ ਲਈ ਕਮਿਸਟਰੀ ਲੈਬ ਦਾ ਖਾਸ ਪ੍ਰਬੰਧ ਹੈ ਜਿੱਥੇ ਵੱਖ-ਵੱਖ ਉਪਕਰਣ ਮੌਜੂਦ ਹਨ।