Logo

Department of Computer Science

ਕੰਪਿਊਟਰ ਸਾਇੰਸ ਤੇ ਗਣਿਤ ਦਾ ਮੁੱਢਲਾ ਗਿਆਨ ਦਾ ਪਿਛੋਕੜ ਮਜ਼ਬੂਤ ਕਰਨ ਲਈ ਵਿਦਿਆਰਥੀਆਂ ਲਈ ਕੰਪਿਊਟਰ ਸਾਇੰਸ ਵਿੱਚ ਬੈਚਲਰ ਸਾਇੰਸ ਪ੍ਰੋਗਰਾਮ ਤਿਆਰ ਕੀਤਾ ਗਿਆ ਹੈ। ਯੂਨੀਵਰਸਿਟੀ ਕਾਲਜ, ਘਨੌਰ ਤੋਂ ਕੰਪਿਊਟਰ ਸਾਇੰਸ ਵਿੱਚ ਡਿਗਰੀ ਤੁਹਾਨੂੰ ਕੰਪਿਊਟਰ ਵਿਚ ਕਿੱਤਾ ਸ਼ੁਰੂ ਕਰਨ ਲਈ ਚੰਗੀ ਤਰ੍ਹਾਂ ਤਿਆਰ ਕਰ ਦੇਵੇਗੀ, ਬਲਕਿ ਬਿਜ਼ਨੈੱਸ, ਕਾਨੂੰਨ, ਮੈਡੀਕਲ, ਅਤੇ ਹੋਰ ਖੇਤਰਾਂ ਵਿੱਚ ਰੋਜ਼ਗਾਰ ਲਈ ਚੰਗਾ ਰਹੇਗਾ। ਕੰਪਿਊਟਰ ਵਿਭਾਗ ਬੈਚਲਰ ਕੋਰਸ BCA, ਪੋਸਟ ਗ੍ਰੈਜੂਏਟ ਕੋਰਸ ਐਮ. ਐਸ ਸੀ. ਆਈ. ਟੀ. ਲੇਟਰਲ ਐਂਟਰੀ (M. Sc. IT Lateral Entry) ਅਤੇ ਪੀ. ਜੀ. ਡੀ. ਸੀ. ਏ. (P.G.D.C.A.). ਇਸਤੋਂ ਇਲਾਵਾ ਸਿੱਖਣ ਅਤੇ ਅਧਿਆਪਨ ਤੇ ਰਵਾਇਤੀ ਤਰੀਕਿਆਂ , ਅਧਿਆਪਕ ਆਧੁਨਿਕ ਤਕਨੀਕ ਦੀ ਵਰਤੋਂ ਨਾਲ ਸਿੱਖਣ ਵਿਚ ਯੋਗ ਕਰਦੇ ਹਨ ਜਿਸ ਨਾਲ ਅਧਿਆਪਨ ਹੋਰ ਵੀ ਦਿਲਚਸਪ ਪ੍ਰਕਿਰਿਆ ਬਣ ਜਾਦੀ ਹੈ।

The Bachelor of Science program in Computer Science is designed to give a student a strong background in the fundamentals of mathematics and computer science. A degree in computer science from University College, Ghanaur will prepare you well to begin a career in computing or to go on to graduate school, but it is also a good preparation for employent in business, law, medicine, and many other areas. Computer science is running one bachelor course i.e. Bachelor of Computer Application (BCA) and two post graduate courses i.e. Post Graduate Diploma in Computer Application (PGDCA) and M. Sc. IT Lateral Entry. Apart from the traditional methods of teaching and learning, the teachers make use of modern technology to facilitate learning; making teaching more interesting in the process.



ਬੈਚਲਰ ਆਫ ਕੰਪਿਊਟਰ ਐਪਲੀਕੇਸ਼ਨਜ਼ (ਬੀ.ਸੀ.ਏ.)
Bachelor of Computer Applications (B.C.A.)

ਮਿਆਦ : ਚਾਰ ਸਾਲ
Duration : Four Years
ਯੋਗਤਾ : 10+2 ਪਾਸ ਜਾਂ ਬਰਾਬਰ ਦਾ ਇਮਤਿਹਾਨ ਪਾਸ
Eligibility : 10+2 Pass or equivalent examination

ਪੋਸਟ ਗ੍ਰੈਜੂਏਟ ਡਿਪਲੋਮਾ ਇਨ ਕੰਪਿਊਟਰ ਐਪਲੀਕੇਸ਼ਨਜ਼ (ਪੀ.ਜੀ.ਡੀ. ਸੀ.ਏ.)
Post Graduate Diploma in Computer Applications (PGDCA)

ਮਿਆਦ: ਇੱਕ ਸਾਲ
Duration: One Year
ਯੋਗਤਾ : ਗ੍ਰੈਜੂਏਟ ਜਾਂ ਬਰਾਬਰ ਦਾ ਇਮਤਿਹਾਨ ਪਾਸ
Eligibility: Graduation or equivalent examination

ਮਾਸਟਰ ਆਫ ਸਾਇੰਸ ਇਨ ਇਨਫੋਰਮੇਸ਼ਨ ਟੈਕਨੋਲੋਜੀ (ਐਮ ਐਸ ਸੀ) (ਆਈ ਟੀ)(ਐਲ ਈ)
Master of Science in Information Technology(Msc)(IT)LE

ਮਿਆਦ: ਇੱਕ ਸਾਲ
Duration: One Year
ਯੋਗਤਾ : ਪੋਸਟ ਗ੍ਰੈਜੂਏਟ ਡਿਪਲੋਮਾ ਇਨ ਕੰਪਿਊਟਰ ਐਪਲੀਕੇਸ਼ਨਜ਼ (ਪੀ.ਜੀ.ਡੀ. ਸੀ.ਏ.)
Eligibility: Post Graduate Diploma in Computer Applications (PGDCA)